Open mic ਪੇਸ਼ਕਾਰੀਆਂ ਦਾ ਇਕ ਜਿਹਾ ਮਾਧਿਅਮ ਜਿਸ ਵਿੱਚ ਬਹੁਤ ਵਾਰ ਨਵੇਂ ਉਭਰ ਰਹੇ ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦਾ ਪਹਿਲਾ ਮੌਕਾ ਮਿਲਦਾ ਹੈ। ਬਰੈਂਪਟਨ ਵਿੱਚ ਲਾਲ ਬਟਨ ਨਾਮ ਦੀ ਅਜਿਹਾ open mic ਕਰਵਾਇਆ ਜਾਂਦਾ ਹੈ ਜਿਸਦਾ ਮਕਸਦ ਕਲਾਕਾਰਾਂ ਨੂੰ ਮੌਕਾ ਦੇਣ ਦੇ ਨਾਲ ਨਾਲ ਹੋਰ ਵੀ ਕਾਫੀ ਕੁਝ ਹੈ।
“Laal Button” helps newcomers connect with theatre