ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਦੀਆਂ ਪਹਿਲੀਆਂ ਸਰਦੀਆਂ ਚੁਣੋਤੀਆਂ ਭਰੀਆਂ ਹੁੰਦੀਆਂ ਨੇ। ਹੁਣ ਲਗਾਤਾਰ ਵਧ ਰਹੀ ਮਹਿੰਗਾਈ ਦੌਰਾਨ ਸਰਦੀਆਂ ਦੇ ਕੱਪੜੇ ਖਰੀਦਣਾ ਜੇਬ ਉੱਪਰ ਕਈ ਗੁਣਾ ਭਾਰ ਪਾ ਸਕਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਖ਼ਾਲਸਾ ਏਡ ਵੱਲੋਂ ਵਿੰਟਰ ਡਰਾਇਵ ਚਲਾਈ ਜਾ ਰਹੀ ਹੈ।
Khalsa Aid winter clothing drive in Brampton