ਸਾਲ 2020 ਦਾ ਇਹ ਹਫ਼ਤਾ ਮਾਨਸਿਕ ਸਿਹਤ ਲਈ ਜਾਗਰੁਕਤਾ ਫੈਲਾਓਣ ਨੂੰ ਸਮਰਪਿਤ ਹੈ। ਇਸੇ ਸੰਬੰਧ ਵਿੱਚ ਅਸੀਂ ਤੁਹਾਨੂੰ 24 ਸਾਲ ਦੇ ਕਿਰਨਦੀਪ ਗਿੱਲ ਨਾਲ ਮਿਲਾ ਰਹੇ ਹਾਂ। ਹਾਲ ਹੀ ਵਿਚ ਕਿਰਨਦੀਪ ਗਿੱਲ ਨੂੰ ਕੈਨੇਡਾ ਵਿਚ ਮਾਨਸਿਕ ਸਿਹਤ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਚੁਣਿਆ ਗਿਆ ਹੈ।
Karandeep Gill shares her mental health journey