Radhika Sharma finds out about ‘Dhanteras’ shopping
ਅੱਜ ਉਤਰ ਭਾਰਤੀ ਮੂਲ ਦੇ ਕਈ ਲੋਕਾਂ ਵਲੋਂ ਧਨਤੇਰਸ ਮਨਾਇਆ ਜਾ ਰਿਹਾ ਹੈ, ਇਸ ਵਿਚ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਕਈ ਲੋਕ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਦੇ ਹਨ। ਇਹ ਜਾਨਣ ਲਈ, ਅਸੀਂ ਬਰੈਪਟਨ ਦੇ ਇਕ ਸਟੋਰ ਵਿਚ ਗਏ|
Jewellery traditions for Diwali