ਕੁੱਝ ਹਫਤੇ ਪਹਿਲਾਂ ਅਸੀਂ ਤੁਹਾਡੇ ਨਾਲ ਓਨਟੇਰੀਓ ਵਿਚਲੇ Northern College ਵਲੋਂ ਇੰਡੀਆ ਨਾਲ ਸਬੰਧਤ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਰੱਦ ਕਰਨ ਦੀ ਖ਼ਬਰ ਸਾਂਝੀ ਕੀਤੀ ਸੀ। ਇਹਨਾਂ ਸਟੂਡੈਂਟਸ ਵਿੱਚੋ ਕੁੁੱਝ ਹੁਣ ਕਨੈਡਾ ਪੁੱਜੇ ਹਨ। ਪੇਸ਼ ਹੈ ਇਹਨਾਂ ਵਿੱਚੋ ਇੱਕ ਸਟੂਡੈਂਟ ਨਾਲ ਇਸ ਮਾਮਲੇ ਬਾਰੇ ਕੀਤੀ ਗੱਲ ਬਾਤ |
International students lose thousands of dollars after college transfer’s their admission