ਇੱਕ ਪਾਸੇ ਸੋਸਣ ਦੂਜੇ ਪਾਸੇ ਗੰਭੀਰ ਆਰਥਿੱਕ ਸੰਕਟ ਦਾ ਸਾਹਮਣਾ ਜਿਥੇ ਵਿਦਿਆਰਥੀ ਲਈ ਜੌਬਜ਼ ਦੀ ਘਾਟ ਹੈ, ਓਥੇ ਸਿਰਫ 20 ਘੰਟੇ ਪ੍ਰਤੀ ਹਫਤਾ ਦੀ ਕਨੂੰਨੀ ਆਗਿਆ ਨਾਲ ਕੰਮ ਕਰਨਾ ਊਨਾ ਬਲਦੀ ਵਿੱਚ ਤੇਲ ਪਾਉਣ ਦੇ ਬਾਰਬਰ ਹੈ। ਕੰਮ ਕਰਨ ਲਈ ਘੰਟਿਆਂ ਦੀ ਬੰਦਿਸ਼ ਵਿੱਚ ਇਹ ਸਟੂਡੈਂਟਸ ਕਿਸ ਤਰਾਂ ਪਿਸ ਰਹੇ ਹਨ | ਪੇਸ਼ ਹੈ ਇਸ ਸਬੰਧੀ ਸਾਡੇ ਰਿਪੋਰਟਰ ਸੁਖਪਾਲ ਸਿੰਘ ਔਲਖ ਦੀ ਇਹ ਵਿਸ਼ੇਸ਼ ਰਿਪੋਰਟ |
International students call for longer working hours