ਇਕ ਅੰਤਰ ਰਾਸ਼ਟਰੀ ਵਿਦਿਆਰਥੀ ਇਕ ਏਅਰ ਲਾਈਨ ਕਰਕੇ ਭਾਰੀ ਖੱਜਲ ਖੁਆਰੀ ਵਿੱਚੋਂ ਗੁਜ਼ਰ ਰਿਹਾ ਹੈ ਪੀੜਤ ਵਿਦਿਆਰਥੀ ਮੁਤਾਬਿਕ ਏਅਰ ਲਾਈਨ ਵੱਲੋਂ 3 ਵਾਰ ਫਲਾਈਟ delay ਕਰਨ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ ਅਤੇ ਉਸਦਾ ਕਥਿਤ ਦੋਸ਼ ਹੈ ਕਿ ਏਯਰਲਾਇਨ ਵੱਲੋਂ ਉਸਦੇ ਰਹਿਣ ਦਾ ਪੁਖਤਾ ਪ੍ਰਬੰਧ ਵੀ ਨਹੀਂ ਕੀਤਾ ਗਿਆ |
International student shares experience after being stranded due to cancelled flight