ਭਾਰਤ ਸਰਕਾਰ ਵਲੋਂ ਕੈਨੇਡੀਅਨ ਸਿਟੀਜ਼ਨਜ਼ ਲਈ ਵੀਜ਼ੇ ਦੇਣ ਦਾ ਕੰਮ ਮੁਅੱਤਲ ਕਰਨ ਤੋਂ ਬਾਅਦ, ਇਸ ਦਾ ਅਸਰ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਤੇ ਪੈਣ ਦਾ ਵੀ ਡਰ ਹੈ। ਅੱਜ ਵੱਡੀ ਗਿਣਤੀ ਵਿਚ ਲੋਕ ਵੀਜਾਂ ਦਫਤਰਾਂ ਦੇ ਬਾਹਰ ਜਾਕੇ, ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਕਰ ਰਹੇ ਸਨ, ਕਿ ਜਿਨਾਂ ਦੇ ਪਹਿਲਾਂ ਹੀ ਵੀਜ਼ੇ ਲੱਗੇ ਹੋਏ ਹਨ, ਅਤੇ ਉਹ ਭਾਰਤ ਜਾਣ ਲਈ ਟਿਕਟਾਂ ਵੀ ਬੁੱਕ ਕਰਾ ਚੁੱਕੇ ਹਨ, ਉਨਾ ਤੇ ਇਸ ਐਲਾਨ ਦਾ ਕੋਈ ਅਸਰ ਪੈ ਸਕਦਾ ਹੈ ਜਾਂ ਨਹੀਂ…..
Indian Visa Suspended Impact
