ਭਾਰਤ ਕਨੇਡਾ ਵਿਵਾਦ ਦਰਮਿਆਨ ਕਨੇਡਾ ਪੜ੍ਨ ਆਏ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਵਿਆਪਕ ਚਰਚਾ ਭਾਰਤ ਦੇ ਸਥਾਨਕ ਮੀਡIਆ ਵਿੱਚ ਕੀਤੀ ਜਾ ਰਹੀ ਹੈ। OMNI ਨੇ ਇਹਨਾਂ ਵਿਦਿਆਰਥੀਆਂ ਦੇ ਕਨੇਡਾ ਵਿੱਚ ਅਸਲ ਹਾਲਤਾਂ ਅਤੇ ਸੁਰੱਖਿਆ ਬਾਰੇ ਮਾਹਿਰਾਂ ਅਤੇ ਭਾਈਚਾਰੇ ਨਾਲ ਵਿਸ਼ੇਸ਼ ਚਰਚਾ ਕੀਤੀ ਹੈ |
Indian international students say there is nothing to fear in Canada