ਬੀਤੇ ਸ਼ੁੱਕਰਵਾਰੀਂ ਸਰੀ ਵਿੱਚ ਭਾਰਤ ਦੇ 75 ਵੇਂ ਗਣਤੰਤਰ ਦਿਵਸ ਨਾਲ ਸਬੰਧਤ ਸਮਾਗਮ ਆਯੋਜਤ ਕੀਤਾ ਗਿਆ ਸੀ, ਜਿੱਥੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਨੇ ਇੱਕਮੰਚ ਤੇ ਇਕੱਠੇ ਹੋ ਕੇ, ਆਪਣੇ ਜੱਦੀ ਮੁਲਕ ਦੇ ਰਿਪੱਬਲਿੱਕ ਡੇਅ ਨੂੰ ਮਨਾਇਆ, ਅਤੇ ਸੱਭਿਆਚਾਰ ਨੂੰ ਹੋਰ ਲੋਕਾਂ ਨਾਲ ਸਾਂਝਾ ਕੀਤਾ……
India Republic Day celebrations in Vancouver