دنیابھر دے کئی دیساں وانگ، اج کنیڈا وسدا مسلم بھائی چارا وی ، وڈی عید دیاں خشیاں منا رہا ہے۔ بھاویں کووڈ19 مہانماری کارن عید دےجشن دا ماحول وی کجھ بدل گیا ، اتے کجھ فکا پے گیا سی ، پر ہن اک وار فیر ،عید دا ماحول مہانماری توں پہلاں والا لگدا ہے۔۔۔ اومنی نیوز دے رپورٹر ، جواد صدیقی دی رپورٹ۔۔
ਦੁਨੀਆਂ ਭਰ ਦੇ ਕਈ ਦੇਸਾਂ ਵਾਂਗ ਅੱਜ ਕਨੇਡਾ ਵੱਸਦਾ ਮੁਸਲਿਮ ਭਾਈਚਾਰਾ ਵੀ ਵੱਡੀ ਈਦ ਦੀਆਂ ਖੁਸੀਆਂ ਮਨਾ ਰਿਹਾ ਹੈ। ਭਾਵੇਂ ਕੋਵਿਡ19 ਮਹਾਂਮਾਰੀ ਕਾਰਨ ਈਦ ਦੇ ਜਸ਼ਨ ਦਾ ਮਾਹੌਲ ਵੀ ਕੁਝ ਬਦਲ ਗਿਆ ਕੁਝ ਫਿੱਕੇ ਪੈ ਗਏ ਸਨ, ਪਰ ਹੁਣ ਇਕ ਵਾਰ ਫੇਰ ਈਦ ਦਾ ਉਤਸ਼ਾਹ ਮਹਾਂਮਾਰੀ ਤੋਂ ਪਹਿਲਾਂ ਵਾਲੇ ਰੌਅ ਵਿੱਚ ਆ ਗਿਆ ਲੱਗਦਾ ਹੈ।