ਯੂਨੈਸਕੋ ਵਲੋਂ 1999 ਵਿਚ 21 ਫਰਬਰੀ ਦੇ ਦਿਨ ਨੂੰ ਦੁਨੀਆਂ ਭਰ ਵਿਚ ਇੰਟਰਨੈਸ਼ਨਲ ਮਾਂ ਬੋਲੀ ਦਿਨ ਵਜੋਂ ਮਾਨਤਾ ਦਿੱਤੀ ਗਈ ਸੀ, ਤਾਂ ਜੋ ਹਰੇਕ ਵਿਅਕਤੀ ਆਪਣੀ ਮਦਰ ਲੈਂਗੂਏਜ਼ ਤੇ ਮਾਣ ਕਰਕੇ, ਇਨਾਂ ਭਾਸ਼ਾਵਾਂ ਨੂੰ ਬਰਕਰਾਰ ਰੱਖਣ ਦਾ ਯਤਨ ਕਰ ਸਕੇ। ਇਸ ਮਾਮਲੇ ਵਿਚ ਜੇਕਰ ਭਾਰਤੀ ਭਾਸ਼ਾਵਾਂ ਵੱਲ ਝਾਤ ਮਾਰੀਏ, ਤਾਂ ਭਾਰਤੀ ਲੋਕਾਂ ਨੇ ਬਾਹਰਲੇ ਮੁਲਕਾਂ ਵਿਚ ਵੀ ਆਪਣੀ ਮਾਂ ਬੋਲੀ ਨੂੰ ਪੂਰੀ ਤਰਾਂ ਬਰਕਰਾਰ ਰੱਖਿਆ ਹੋਇਆ ਹੈ। ਸੋ ਇਸ ਮਾਮਲੇ ਵਿਚ ਵਿਦੇਸ਼ਾਂ ਵਿਚ ਆਣ ਵਸੇ ਲੋਕ, ਜਾਂ ਕੈਨੇਡੀਅਨ ਜੰਮਪਲ ਪੀੜੀ, ਪੰਜਾਬੀ ਬੋਲੀ ਨੂੰ ਕਿਸ ਤਰਾਂ ਸਾਂਭ ਰਹੇ ਹਨ, ਜਾਂ ਉਨਾ ਲਈ ਇਸ ਦਿਨ ਦੀ ਕੀ ਮਹੱਤਤਾ ਹੈ, ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…
Importance of Punjabi language on Mother Language Day
