8 ਸਤੰਬਰ ਤੋਂ ਓਨਟਾਰੀਓ ਵਿਚ ਨਵਾਂ ਸਕੂਲ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੈ। ਅਧਿਆਪਕਾਂ ਅਤੇ ਮਾਪਿਆਂ ਵੱਲੋਂ ਅਜੇ ਵੀ ਸਕੂਲਾਂ ਅੰਦਰ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਪੜ੍ਹਾਈ ਸੰਬੰਧੀ ਕਈ ਤਰ੍ਹਾਂ ਦੀਆਂ ਉਲਝਨਾ ਹਨ। ਖ਼ਾਸ ਕਰਕੇ Special Education Needs ਵਾਲੇ ਵਿਦਿਆਰਥੀਆਂ ਲਈ।
How will Special Education students adjust during the pandemic?