ਸਾਬਕਾ ਵਿੱਤ ਮੰਤਰੀ Bill Morneau ਦੇ ਅਸਤੀਫੇ ਤੋਂ ਬਾਦ- ਲਿਬਰਲ ਪਾਰਟੀ ਨੇ Chrystia Freeland ਨੂੰ ਨਵੀਂ ਵਿੱਤ ਮੰਤਰੀ ਐਲਾਨਿਆ ਹੈ ਜੋ ਕਿ ਦੇਸ਼ ਦੇ ਪਹਿਲੇ ਮਹਿਲਾ ਵਿਤ ਮੰਤਰੀ ਹੋਣਗੇ। ਇਸਦੇ ਨਾਲ ਹੀ ਸਵਾਲ ਇਹ ਉੱਠਦਾ ਹੈ ਕਿ Morneau ਦੀ riding Toronto-Centre ਤੇ ਇਸਦਾ ਕੀ ਪ੍ਰਭਾਵ ਪਏਗਾ।
How will Morneau’s resignation impact Toronto-Centre