ਕਨੇਡਾ ਵਿੱਚ ਸਰਦ ਰੁੱਤ ਵਿੱਚ ਬਰਫਬਾਰੀ ਅਤੇ ਤਿਲਕਣ ਕਾਰਨ ਕਈ ਹਾਦਸੇ ਵਾਪਰਦੇ ਹਨ , ਇਸ ਲਈ ਸਿਆਲ ਵਿਚ ਡਰਾਈਵਰਾਂ ਲਈ ਕੁਝ ਵਿਸ਼ੇਸ਼ ਸੜਕ ਸੁਰੱਖਿਆ ਉਪਾਅ ਕਾਰਗਰ ਸਾਬਿਤ ਹੁੰਦੇ ਹਨ , ਪੇਸ਼ ਹੈ ਇਹਨਾਂ ਸੇਫਟੀ ਟਿਪਸ ਬਾਰੇ ਸਾਡੇ ਰਿਪੋਰਟ ਸੁੱਖਪਾਲ ਸਿੰਘ ਅਲੱਖ ਵੱਲੋਂ ਮਾਹਿਰ ਨਾਲ ਕੀਤੀ ਇਹ ਖਾਸ ਗੱਲਬਾਤ
How to ensure ‘Road Safety’ during Winter