ਇੱਕ report ਅਨੁਸਾਰ ਇਸ ਸਾਲ – Fortune 500 CEO’s ਵਿੱਚੋਂ ਸਿਰਫ 4 ਹੀ Black CEOs ਹਨ ਅਤੇ ਓਨਾਂ ਚਾਰਾਂ ਵਿੱਚੋਂ ਕੋਈ ਵੀ ਔਰਤ ਨਹੀਂ ਹੈ।
ਕੀ ਸਿਆਹ ਕਾਰੋਬਾਰਿਆਂ ਦੇ ਕਾਰੋਬਾਰਾਂ ਅਤੇ ਕੰਮਾਂ ਕਾਰਾਂ ਵਿੱਚ ਆਰਥਿਕ ਪੂੰਜੀ ਨਿਵੇਸ਼ ਘੱਟ ਹੈ? ਜੇਕਰ ਹਾਂ, ਤਾਂ ਇਸ ਦੇ ਕੀ ਕਾਰਣ ਹਨ?
How Entrepreneurs can work together