ਬਰੈਂਪਟਨ ਦੇ ਵਸਨੀਕਾਂ ਨੂੰ ਆਪਣੇ ਘਰ ਦੇ ਰੈਂਟਲ ਯੂਨਿਟ ਲਈ ਹੁਣ ਖਾਸ ਲਾਇਸੰਸ ਬਣਾਉਣ ਦੀ ਲੋੜ ਹੋਵੇਗੀ ਬਰੈਂਪਟਨ ਦੇ 5 ਵਾਰਡਾਂ ਵਿਚ ਇਸ ਲਾਇਸੰਸ ਲਈ ਇਕ ਖਾਸ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ | ਇਸ ਦੀ ਲੋੜ ਕਿਉਂ ਪਈ ਅਤੇ ਇਹ ਕਿਵੇਂ ਕੰਮ ਕਰੇਗਾ ?
How Brampton’s new rental licensing program will impact landlords and tenants