ਕਿਫਾਇਤੀ ਰਿਹਾਇਸ਼ ਦਾ ਮੁੱਦਾ ਮਿਸੀਸਾਗਾ ਦੀਆਂ ਜ਼ਿਮਨੀ ਚੌਣਾਂ ਵਿਚ ਇਕ ਵੱਡਾ ਮੁੱਦਾ ਹੈ ਜਿਸ ਲਈ ਉਮੀਦਵਾਰ ਸਹੀ ਕਦਮ ਚੁੱਕਣ ਦੇ ਵਾਅਦੇ ਕਰ ਰਹੇ ਹਨ.Omni News ਪੰਜਾਬੀ ਦੀ ਰਿਪੋਰਟਰ ਸੁਖਪ੍ਰੀਤ ਕੌਰ ਨੇ ਇਸ ਸਬੰਧ ਵਿਚ ਮਾਹਰਾਂ ਨਾਲ ਗੱਲ ਬਾਤ ਕੀਤੀ ਅਤੇ ਆਮ ਲੋਕਾਂ ਦੇ ਵਿਚਾਰ ਵੀ ਜਾਨਣ ਦੀ ਕੋਸ਼ਿਸ਼ ਕੀਤੀ।
Housing affordability a top issue ahead of Mississauga mayoral byelection
