Trillium Health Partners ਵੱਲੋਂ 22 ਵਾਂ Diwali Gala ਅਯੋਜਿਤ ਕੀਤਾ ਗਿਆ। ਜਿਸ ਵਿੱਚ ਕਰੀਬ 12 ਮਿਲਿਅਨ ਡੌਲਰਜ਼ ਇੱਕਤੱਰ ਕੀਤੇ ਗਏ। ਇਸ ਰਕਮ ਨਾਲ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਵਿਅਕਤਿਆਂ ਦੀ ਮਦਦ ਕੀਤੇ ਜਾਣ ਦੇ ਨਾਲ ਨਾਲ ਇੱਕ ਨਵਾਂ ਹਸਪਤਾਲ ਬਨਾਓਣ ਵਿੱਚ ਵੀ ਨਿਵੇਸ਼ ਕੀਤਾ ਜਾਏਗਾ।
Highlights from the 22nd Trillium Diwali Gala!