ਸਰੀ ਨਿਵਾਸੀ ਇੱਕ ਨੌਜਵਾਨ ਲੜਕੀ ਨੂੰ ਹਾਈ ਸਕੂਲ ਵਿਚ ਆਪਣੀ ਪੜਾਈ ਦੌਰਾਨ, ਕਮਿਉਨਟੀ ਵਿਚ ਪਾਏ ਵਿਲੱਖਣ ਯੋਗਦਾਨ ਲਈ ਕਈ ਅਹਿਮ ਯੂਥ ਐਵਾਰਡ ਮਿਲ ਚੁੱਕੇ ਹਨ। ਇੰਜਨੀਅਰਿੰਗ ਦੀ ਪੜਾਈ ਸ਼ੁਰੂ ਕਰਨ ਜਾ ਰਹੀ, ਹਿਮਾਨਿਆ ਸ਼ਰਮਾਂ ਵਲੋਂ, ਲੜਕੀਆਂ ਲਈ ਸਾਇੰਸ ਇੰਜਨੀਅਰਿੰਗ ਖੇਤਰ ਵਿਚ ਬਰਾਬਰਤਾ ਲਿਆਉਣ ਲਈ ਚੁੱਕੇ ਕਦਮਾਂ ਸਦਕਾ, ਉਸਨੂੰ TD ਤੇ Ted Rogers ਨਾਮੀ ਵੱਡੀਆਂ ਸਕੌਲਰਸ਼ਿੱਪ ਮਿਲੀਆਂ ਹਨ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…..
HEMANYA SHARMA SCHOLARSHIP RECIEPIENT