ਅੰਤਰਰਾਸ਼ਟਰੀ ਵਿਦਿਆਰਥੀ ਕਨੇਡੀਅਨ ਸਮਾਜ ਅਤੇ ਆਰਥਿਕਤਾ ਦਾ ਅਹਿਮ ਹਿੱਸਾ ਬਣ ਚੁਕੇ ਹਨ | ਇਹਨਾਂ ਵਿਦਿਆਰਥੀਆਂ ਦੀਆਂ ਸਮਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਯਤਨਾਂ ਵਜੋਂ ਇੱਕ ਇਕੱਤਰਤਾ ਬਰੈਂਪਟਨ ਵਿਖੇ ਕੀਤੀ ਗਈ |
Gurdwara holds meeting to understand major issues impacting international students