ਹਾਲ ਹੀ ਵਿਚ ਭਾਰਤੀ ਸਰਕਾਰ ਵਲੋਂ ਕਸ਼ਮੀਰ ਸੰਬੰਧੀ ਲਏ ਗਏ ਫੈਸਲਿਆਂ ਨੂੰ ਲੈ ਕੇ ਅੱਜ Toronto ਵਿਚ ਭਾਰਤੀ embassy ਦੇ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਇਨਾ ਵਿਚ ਕਸ਼ਮੀਰ ਤੋਂ ਆਏ ਕੇਨੇਡੀਅਨ ਇਮੀਗਰਾਂਟ ਪਰਿਵਾਰ ਵੀ ਸ਼ਾਮਿਲ ਸਨ ਜਿਨਾਂ ਵਲੋਂ ਆਪਣੀ ਨਾਰਾਜ਼ਗੀ ਸਾਂਝੀ ਕੀਤੀ ਗਈ
GTA protests in solidarity with Kashmir