ਕੈਨੇਡਾ ਵਿੱਚ ਕ੍ਰਿਕੇਟ ਦੀ ਲੋਕਪ੍ਰਿਅਤਾ ਆਏ ਵੱਧ ਦੀ ਜਾ ਰਹੀ ਹੈ। ਇਸੇ ਪ੍ਰਸਿੱਧੀ ਨੂੰ ਦੇਖਦੇ ਹੋਏ ਅੱਜ ਬਰੈਂਮਪਟਨ ਵਿੱਚ G-T-20 ਕ੍ਰਿਕੇਟ ਦੀ ਲੀਗ ਦੀ ਅੱਜ ਸ਼ੁਰੂਆਤ ਹੋਈ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਪੂਰੀ ਦੁਨਿਆਂ ਵਿੱਚੋ ਸਟਾਰ ਖਿਡਾਰੀ ਹਿਸਾ ਲੈ ਰਹੇ ਹਨ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਟੀਮਾਂ ਦੇ ਨਾਮ ਕੈਨੇਡਾ ਦੇ ਸ਼ਹਿਰਾਂ ਦੇ ਨਾਮ `ਤੇ ਰੱਖੇ ਗਏ ਹਨ। ਪੇਸ਼ ਹੈ ਇਸ ਵਾਰੇ ਰਿਪੋਰਟ। ..
GT20 Cricket tournament kicks off