ਪਿਛਲੇ ਹਫਤੇ Ontario ਵਿੱਚ highway 401 ਤੇ ਹੋਏ ਟੱਕਰ ਵਿੱਚ ਇੱਕ ਭਾਰਤੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਸੀ, ਜਿਨਾਂ ਦੀਆਂ ਅੱਜ ਅੰਤਿਮ ਰਸਮਾਂ ਕੀਤੀਆਂ ਗਈਆਂ। ਇਸ ਦੌਰਾਨ ਮਹੌਲ ਬਹੁਤ ਭਾਵੁਕ ਸੀ ਜਿਹੜਾ ਕਿ ਕੁੱਝ ਲੋਕਾਂ ਨੂੰ ਪ੍ਰੇਸ਼ਾਨ ਵੀ ਕਰ ਸਕਦਾ ਹੈ |
Funeral held for victims of tragic highway crash
