Scarborough ਸ਼ਹਿਰ ਦੀ ਇਕ ਵਸਨੀਕ ਸਮੀਮਾ ਖਾਨ ਨੇ ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕੀਤੀ – ਸਮੀਮਾ ਖ਼ਾਨ ਇੱਕ Single Mother ਹੈ। ਉਨ੍ਹਾਂ ਦੱਸਿਆਂ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਆਪਣੀ 11 ਸਾਲ ਦੀ cancer survivor ਬੇਟੀ ਦੀ ਸੁਰੱਖਿਆ ਲਈ ਸਖ਼ਤ ਸਾਵਧਾਨੀਆਂ ਵਰਤਣੀਆਂ ਪਈਆਂ।
Fighting Brain Tumor during Covid19