ਆਰਟੀਫਿਸ਼ਲ ਇਨਟੈਲੀਜੈਂਸ ਯਾਨਿ ਕਿ ਏ-ਆਈ, ਨੂੰ ਵਿਆਪਕ ਤੌਰ ‘ਤੇ ਇੱਕ ਗੁੰਝਲਦਾਨਰ ਤਕਨੀਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਸਮਾਜਿਕ ਸਬੰਧਾਂ ਨੂੰ ਬੁਨਿਆਦੀ ਤੌਰ ‘ਤੇ ਬਦਲਣ ਦੀ ਸਮਰੱਥਾ ਹੈ। ਕਿਸ ਤਰਾਂ ਇਹ ਤਕਨੀਕ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜਾਣਦੇ ਹਾਂ ਇਸ ਰਿਪੋਰਟ ਵਿੱਚ।
Expect the unexpected: Artificial Intelligence in 2024