ਭਾਰਤ ਤੋਂ ਆਓਣ ਵਾਲੇ ਕੁਝ ਅਜਿਹੇ fabrics ਜਿੰਨਾਂ ਦੇ ਸ਼ੌਕੀਨ ਦੁਨਿਆਂ ਭਰ ਵਿੱਚ ਮਿਲ ਜਾਣਗੇ। ਇਸੇ ਸ਼ੋਂਕ ਨੁੰ ਹੋਰ ਉਤਸ਼ਾਹਿਤ ਕਰਨ ਲਈ ਇੱਕ ਖ਼ਾਸ ਕਿਸਮ ਦੀ ਕੱਪੜੇ ਨੂੰ ਸਮਰਪਿਤ ਪ੍ਰਦਰਸ਼ਨੀ 50 ਸਾਲਾਂ ਵਿੱਚ ਪਹਿਲੀ ਵਾਰ Royal Ontario Museum ਵਿੱਚ ਲਗਾਈ ਜਾਏਗੀ।
Exclusive look at ROM’s new Indian cloth exhibit