ਮੁਸਲਿਮ ਭਾਈਚਾਰੇ ਵਿਚ ਈਦ ਉਲ ਅਦਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਅਤੇ ਅਸੀਂ ਤੁਹਾਨੂੰ ਲੈ ਚੱਲਦੇ ਹਾਂ Square One ਵਿਚ ਇਸੇ ਸੰਬੰਧ ਵਿਚ ਲੱਗੇ ਇਕ ਵਿਸ਼ੇਸ਼ ਬਾਜ਼ਾਰ ਵਿਚ, ਜਿਥੇ ਸਾਡੀ ਰਿਪੋਟਰ ਸੁਮੀਤ ਧਾਮੀ ਨੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ
Eid ul Adha Market in Square One Mall