ਖਾਣ ਪੀਣ ਦੇ ਉਤਪਾਦਾਂ ਵਾਲੀਆਂ ਕੰਪਨੀਆਂ ਦਾ ਭਵਿੱਖ ਹਾਲੇ ਅਸਥਿਰ ਹੈ। ਡਿਮਾਂਡ ਅਤੇ ਸਪਲਾਈ ਚੇਨ ਵਿੱਚ ਵੀ ਵਿਘਨ ਪੈ ਰਿਹਾ ਹੈ। ਜਿੱਥੇ ਘਰੇਲੂ ਖਪਤ ਵਿੱਚ ਵਾਧਾ ਹੋਇਆ ਹੈ, ਓੱਥੇ ਹੀ ਘਰੋਂ ਬਾਹਰ ਖਾਣ-ਪੀਣ ਦੀ ਖਪਤ ਜੋ ਕਾਰੋਬਾਰਾਂ ਅਤੇ ਰੈਟਰਾਂਟਾਂ ਲਈ ਜ਼ਿਆਦਾ ਲਾਭਦਾਇਕ ਹੁੰਦੀ ਹੈ, ਘਟ ਗਈ ਹੈ।
Effects of Covid19 on Food Industry