City of Brampton, Neuron Mobility, Bird Canada ਅਤੇ scooty ਮੋਬਿਲਿਟੀ ਦੇ ਨਾਲ ਸਾਂਝੇਦਾਰੀ ਵਿੱਚ, ਬਰੈਂਪਟਨ ਦਾ ਪਹਿਲਾ ਈ-ਸਕੂਟਰ ਪ੍ਰੋਗਰਾਮ ਸ਼ੁਰੂ ਕਰ ਦਿਤਾ ਗਿਆ ਹੈ । ਜਿਸ ਵਿਚ brampton city ਵਿੱਚ ਜਨਤਕ ਵਰਤੋਂ ਲਈ 750 ਤੱਕ ਸਕੂਟਰ ਉਪਲਬਧ ਹੋਣਗੇ।
E-Scooter Pilot Program launches in Brampton