ਡਾਕਟਰ ਮਹਿਕਲਾਈ ਕੁਮਨੰਨ ਉਨਟਾਰੀਓ ਕਾਲਜ ਓਫ ਫੈਮਿਲੀ ਫਜਿਸੀਆਂਨਸ ਦੇ ਨਵੇਂ ਪ੍ਰੈਸੀਡੈਂਟ ਨਿਯੁਕਤ ਕੀਤੇ ਗਏ ਹਨ , ਸਿਹਤ ਸੰਭਾਲ ਖੇਤਰ ਵਿਚ ਲੰਮਾ ਤਜਰਬਾ ਰੱਖਣ ਵਾਲੇ ਡਾਕਟਰ ਕੁਮਨੰਨ SRI LANKA ਮੂਲ ਨਾਲ ਸਬੰਧਤ ਹਨ |
Dr. Mekalai Kumanan made history as the first person of colour to be named president of the Ontario College of Family Physicians