ਕੁੱਝ ਦਿਨ ਪਹਿਲਾਂ ਨੌਰਦਨ ਬੀਸੀ ਵਿਚ ਦੋ ਵਿਅਕਤੀਆਂ ਦਾ ਭੇਦਭਰੀ ਹਾਲਤ ਵਿਚ ਕਤਲ ਹੋ ਗਿਆ ਸੀ, ਅਤੇ ਇਸ ਮਾਮਲੇ ਵਿਚ ਆਰ ਸੀ ਐਮ ਪੀ ਇੱਕ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨੇ ਮਾਰੇ ਗਏ ਵਿਅਕਤੀਆਂ ਨਾਲ ਪਹਿਲਾਂ ਕੋਈ ਗੱਲਬਾਤ ਕੀਤੀ ਸੀ। ਇਸੇ ਦੌਰਾਨ ਨੌਰਦਨ ਬੀ ਸੀ ਵਿਚ ਵਿਚੋਂ ਹੀ ਲਾਪਤਾ ਹੋਏ ਦੋ ਵਿਅਕਤੀਆਂ ਦੇ ਮਾਮਲੇ ਦੀ ਵੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ…
Double Homicide Update