COVID-19 ਮਾਹਾਮਾਰੀ ਕਾਰਨ ਰੋਜ਼ ਮਰਾ ਦੀ ਜ਼ਿੰਦਗੀ ਵਿਚ ਕਈ ਤਰਾਂ ਦੀਆਂ ਤਬਦੀਲੀਆਂ ਆ ਗਈਆਂ ਹਨ। ਇਸ ਕਾਰਨ ਕਈ ਤਰਾਂ ਦੀਆਂ ਐਪਸ ਨੇ ਸਾਡੀ ਜੀਵਨ ਸ਼ੈਲੀ ਵਿਚ ਜਗਾਹ ਬਣਾ ਲਈ ਹੈ। ਇੱਥੋਂ ਤੱਕ ਕਿ ਡੇਟਿੰਗ ਅਤੇ ਮੈਚ-ਮੇਕਿੰਗ ਦੀਆਂ ਸਾਈਟਸ ਦੀ ਵਰਤੋਂ ਵੀ ਪਹਿਲਾਂ ਤੋਂ 10 ਪ੍ਰਤੀਸ਼ਤ ਵੱਧ ਗਈ ਹੈ।
Dating apps for South Asians during COVID-19