ਇਕ ਨਵੀਂ ਰਿਪੋਰਟ ਅਨੁਸਾਰ GTA ਵਿਚ Covid 19 ਦੇ ਕਰੀਬ 700 Positive ਕੇਸ ਕਈ ਹਫਤਿਆਂ ਤੱਕ ਦਰਜ ਨਹੀਂ ਕੀਤੇ ਗਏ । ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਦੇ ਟੈਸਟ GTA ਦੇ ਦੋ ਅਲੱਗ ਅਲੱਗ health systems ਰਾਹੀਂ ਹੋਏ ਸਨ। ਅਤੇ ਸੰਭਾਨਵਾ ਹੈ ਕਿ ਇਸ ਨਾਲ ਕੋਵਿਡ19 ਦੇ ਫੈਲਣ ਵਿੱਚ ਯੋਗਦਾਨ ਪਾਇਆ ਹੋਵੇ।
Covid19 Tests Mix Up