ਮਹਾਂਮਾਰੀ ਦੇ ਦੌਰਾਨ ਇਕ ਨਿਯਮ ਜਿਸ ਦੀ ਪਾਲਣਾ ਕਰਨ ਨੂੰ ਸਾਰਿਆਂ ਨੂੰ ਕਿਹਾ ਗਿਆ ਉਹ ਸੀ ਹਲਕੇ ਵੀ ਲੱਛਣ ਵਿੱਖਣ ਤਾ ਆਪਣੇ ਆਪ ਨੂੰ self isolate ਕਰਨਾ I ਪਰ ਪੀਲ ਖੇਤਰ ਦੇ ਹਾਲਾਤਾਂ ਵਿਚ ਇਹ ਨਾ ਮੁੰਕਿਨ ਜਿਹੇ ਚੀਜ ਮਨਿ ਜਾ ਰਹੀ ਹੈ I
Statistics canada ਦੇ ਇਕ ਅੰਕੜਿਆਂ ਮੁਤਾਬਿਕ ਪੀਲ ਵਿਚ ਸਭ ਤੋਂ ਵੱਧ ਲੋਕ ਇਕ ਛੱਤ ਦੇ ਅੰਦਰ ਰਹਿੰਦੇ ਹੈ I Dr. Shah ਮੁਤਾਬਿਕ ਜਾਤੀਗਤ communities ਵਿੱਚ ਬਹੁ-ਜੀਵਨੀ ਜੀਵਨ ਬਤੀਤ ਕਰਨਾ ਆਮ ਜਿਹੀ ਗੱਲ ਹੈ I
READ: https://www.omnitv.ca/s128407