ਕੋਵੀਡ -19 ਮਹਾਂਮਾਰੀ ਵਿਚ ਨਸਲਾਂ ਦੀ ਭੂਮਿਕਾ ਨੂੰ ਸਮਝਣ ਦੀ ਮਹੱਤਤਾ ਨੇ ਸੂਬੇ ਨੂੰ ਕੁਝ ਅੰਕੜਿਆਂ ਨੂੰ ਇਕੱਤਰ ਕਰਨ ਲਈ ਪ੍ਰੇਰਿਤ ਕਿਤਾ ਹੈ। ਸੂਬੇ ਨੇ ਕੁਝ ਸਿਹਤ ਇਕਾਈਆਂ ਨੂੰ ਨਸਲ-ਅਧਾਰਤ ਆਂਕੜੇ ਇਕੱਠੇ ਕਰਨ ਦੀ ਆਗਿਆ ਦੇ ਦਿੱਤੀ ਹੈ, ਅਤੇ ਕੁਝਨਾਂ ਵੱਲੋਂ ਇਸ ‘ਤੇ ਕੰਮ ਸ਼ੁਰੁ ਵੀ ਹੋ ਗਿਆ ਹੈ।
COVID-19: Collecting race related data