ਟੋਰਾਂਟੋ ਸਟਾਰ ਦੀ ਇਕ ਰਿਪੋਰਟ ਮੁਤਾਬਕ ਬ੍ਰੈਂਪਟਨ ਸ਼ਹਿਰ ਦੀ ਇਕ ਮਹਿਲਾ ਨੇ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਿਟੀ ਦੇ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਜਿਸ ਵਿਚ ਉਨ੍ਹਾਂ ਕਥਿਤ ਜਿਨਸੀ ਸ਼ੋਸ਼ਨ ਕਾਰਨ ਹੋਏ ਨੁਕਸਾਨ ਲਈ 2 ਮਿਲੀਅਨ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
Councillor Gurpreet Dhillon sued for $2M