Manitoba ਵਿਚ ਕੈਸਾ ਦੇ ਰੁਝਾਨ ਬਾਰੇ ਹੋਰ ਜਾਣਕਾਰੀ ਲਈ Omni team ਨੇ Dr. Atwal ਨਾਲ ਗੱਲ ਕੀਤੀ ਅੱਤੇ ਜਾਨਣ ਦੀ ਕੋਸ਼ਿਸ਼ ਕੀਤੀ ਸੂਬੇ ਵਿਚ ਵਧਦੇ ਕੈਸਾ ਦੀ ਕਿ ਕਾਰਨ ਹੈ , Delta virus variant ਦੇ ਕਿੰਨੇ ਕੇਸ ਸੂਬੇ ਵਿਚ ਹਨ ਅਤੇ ਸਭ ਤੋਂ ਜਰੂਰੀ ਪ੍ਰਸ਼ਨ ਕਿ South Asian ਅਤੇ indigenous communities ਨੂੰ ਇਸ ਬਾਰੇ ਕਿਵੇਂ ਜਾਗਰੂਕ ਕੀਤਾ ਜਾ ਰਿਹਾ ਹੈ I ਪੇਸ਼ ਹੈ ਇਸ ਸੰਬੰਧ ਵਿਚ ਖਾਸ ਰਿਪੋਰਟ I
Condition of Manitoba