ਪਿਛਲੇ ਹਫਤੇ ਮਿਸੀਸਾਗਾ ਵਿੱਚ ਪੀਜ਼ਾ delivery ਕਰਦੇ ਸਮੇਂ 24 ਸਾਲਾਂ ਨੌਜਵਾਨ ਗੁਰਵਿੰਦਰ ਨਾਥ ਦੀ ਕੁਝ ਅਣਪਛਾਤੇ ਲੋਕਾਂ ਨੇ ਕਾਰ ਖੋਹਣ ਦੀ ਕੋਸ਼ਿਸ ਕੀਤੀ ਜਿਸ ਦੌਰਾਨ ਹਮਲਾਵਰਾਂ ਨੇ ਗੁਰਵਿੰਦਰ ਨੂੰ ਜਾਨਲੇਵਾ ਸੱਟਾ ਮਾਰੀਆਂ, ਜਖਮਾਂ ਦੀ ਤਾਬ ਨਾ ਚੱਲਦੇ ਹੋਏ ਗੁਰਵਿੰਦਰ ਨੇ ਪਿਛਲੇ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੇਸ਼ ਹੈ ਵਾਰਦਾਤ ਬਾਰੇ ਵਿਸ਼ੇਸ ਰਿਪਰੋਟ।
Community mourns killing of international student in fatal carjacking