7 ਸਾਲ ਪਹਿਲਾਂ, ਅੱਜ ਦੇ ਦਿਨ Quebec ਦੀ ਇਕ ਮਸਜਿਦ ਵਿੱਚ ਭਿਅਨਕ ਗੋਲੀਬਾਰੀ ਹੋਈ ਜਿਸ ਵਿੱਚ 7 ਮੌਤਾ ਹੋਈਆਂ ਅਤੇ ਕਈ ਹੋਰ ਜ਼ਖਮੀ ਹੋਏ। ਉਹ ਪਿਤਾ ਜੋ ਉਸ ਦਿਨ ਨਮਾਜ਼ ਤੋਂ ਬਾਦ ਕਦੇ ਘਰ ਨਹੀਂ ਮੁੜੇ, ਉਨਾਂ ਨੂੰ ਅੱਜ ਦੇਸ਼ ਭਰ ਵਿੱਚ ਯਾਦ ਕੀਤਾ ਜਾ ਰਿਹਾ ਹੈ, ਅਤੇ ਨਾਲ ਹੀ ਇਸ ਪੂਰੇ ਵਾਕਿਆ ਤੇ ਸਵਾਲ ਅੱਜ ਵੀ ਖੜੇ ਹਨ ਕਿ ਇਸਲਾਮਿਫੋਬੀਆ ਨਾਲ ਨਜਿੱਠਣ ਦੇ ਮਾਮਲੇ ਨੂੰ ਲੈ ਕੇ ਅਸੀਂ ਕਿੱਥੇ ਕੁ ਖੜੇ ਹਾਂ। ਇਸ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਹਾਮਿਦ ਵੜੈਚ ਹਨ, ਜੋ ਕਿ ਅਹਿਮਦੀਆ ਮੁਸਲਿਮ ਜਮਾਤ ਦੇ ਨੈਸ਼ਨਲ outreach director ਹਨ |
Combatting Islamophobia in Ontario