Brampton Multicultural Community Centre ਨੇ 7 ਵਾਂ ਸਲਾਨਾ ਬਰੈਂਪਟਨ Newcomer Day ਮਨਾਇਆ। ਇਸ ਵਿਚ ਪੀਲ ਖੇਤਰ ਦੇ ਭਾਈਚਾਰਕ ਭਾਈਵਾਲਾਂ ਨੇ ਕੈਨੇਡਾ ਵਿਚ ਨਵੇਂ ਆਏ ਲੋਕਾਂ ਨੂੰ ਦੇਸ਼ ਦੇ ਤੌਰ ਤਰੀਕਿਆ ਨਾਲ ਜਾਣੂ ਕਰਾਇਆ ਅਤੇ ਰੁਜ਼ਗਾਰ ਵਿਚ ਮਦਦ ਕਰਨ ਲਈ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕੀਤੀ |
Celebrating Newcomer Day in Brampton!