ਬੀਤੀ 09 ਜੁਲਾਈ ਦੀ ਰਾਤ ਨੂੰ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿੱਚ PIZZA ਡਿਲਿਵਰੀ ਕਰਦੇ ਸਮੇਂ ਇੰਟਰਨੈਸ਼ਨਲ ਸਟੂਡੈਂਟ ਗੁਰਵਿੰਦਰ ਨਾਥ ਦਾ ਲੁੱਟ-ਖੋਹ ਦੇ ਮੱਕਸਦ ਨਾਲ , ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਕੱਲ ਸ਼ਾਮ ਗੁਰਵਿੰਦਰ ਨਾਥ ਦੀ ਯਾਦ ਵਿੱਚ ਮਿਸੀਸਾਗਾ ਵਿਖੇ ਮੋਮਬੱਤੀਆਂ ਜਲਾ ਕੇ ਗੁਰਵਿੰਦਰ ਨਾਥ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮਾਰਚ ਕੀਤਾ ਗਿਆ ..ਪੇਸ਼ ਹੈ ਇਸ ਵਾਰੇ ਰਿਪੋਰਟ। ..