Cancer Warrior Canada Foundation ਦੀ ਸੰਸਥਾਪਕ ਮੁਤਾਬਿਕ breast cancer ਦੇ diagnose ਹੋਣ ਤੋਂ ਬਾਦ, ਜਿਸਤੇ ਇਹ ਮੁਸ਼ਕਿਲ ਆਈ ਹੈ, ਉਸਦੇ ਨਾਲ ਨਾਲ- ਉਸਦੇ ਪਰਿਵਾਰ ਨੂੰ ਬੈਠਕੇ ਇਸ ਨਾਲ ਲੜਨ ਲਈ ਇਕ ਸਕਾਰਾਤਮਕ ਯੋਜਨਾ ਬਣਾਉਣੀ ਜ਼ਰੂਰੀ ਹੈ ਅਤੇ ਉਸ ਤੋਂ ਵੀ ਪਹਿਲਾ ਜ਼ਰੂਰੀ ਹੈ ਇਸ ਨੂੰ ਸਵੀਕਾਰ ਕਰਨਾ |
Cancer survivor Navneet Sharma on her journey