ਕਨੇਡਾ ਨਾਲ ਪੰਜਾਬੀਆਂ ਦਾ ਰਿਸ਼ਤਾ ਇਕ ਸਦੀ ਤੋਂ ਵੀ ਪੁਰਾਣਾ ਹੈ । ਪਹਿਲੇ ਸਮੇਂ ਅਤੇ ਮੌਜੂਦਾ ਸਮੇਂ ਦਰਮਿਆਨ ਕੈਨੇਡਾ ਤੇ ਧਰਤੀ ਤੇ ਕਿਰਤ ਕਮਾਈ ਕਰਨ ਆਏ ਪੰਜਾਬੀਆਂ ਦੀਆਂ ਹੱਡ ਬੀਤੀਆਂ ਨੂੰ, ਬਰੈਂਪਟਨ ਨਿਵਾਸੀ ਲੇਖਿਕਾ ਜੱਗੀ ਬਰਾੜ ਸਮਾਲਸਰ ਨੇ ਕਹਾਣੀਆਂ ਦੇ ਰਾਹੀਂ ਇਕ ਕਿਤਾਬ ਵਿੱਚ ਪੇਸ਼ ਕੀਤਾ ਹੈ I
Canadian Passport Book