Detained Canadian’s family protests
ਕੈਨੇਡੀਅਨ ਨਾਗਰਿਕ ਯਾਸਿਰ ਅਲਬਾਜ਼ 2018 ਤੋਂ ਬਿਨਾਂ ਕਿਸੇ ਚਾਰਜਿਜ਼ ਤੋਂ ਇਜਿਪਟ ਦੀ ਟੋਰਾ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸ ਦੇ ਪਰਿਵਾਰ ਵੱਲੋਂ ਐਤਵਾਰ ਨੂੰ ਕੈਨੇਡੀਅਨ ਸਰਕਾਰ ਵਿਰੁੱਧ ਉਸਦੀ ਰਿਹਾਈ ਲਈ ਦਬਾਅ ਬਣਾਉਣ ਲਈ ਲਗਾਤਾਰ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ।
Canadian detained in Egypt