ਲਗਦਾ ਹੈ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਿਹਾ ਵਿਵਾਦ ਅਜੇ ਛੇਤੀ ਖਤਮ ਨਹੀਂ ਹੁੰਦਾ। ਕੁੱਝ ਨਵੀਆਂ ਰਿਪੋਰਟਸ ਅਨੁਸਾਰ, ਭਾਰਤ ਨੇ ਕੈਨੇਡਾ ਦੇ ਦਰਜਨਾਂ ਹੀ ਡਿਪਲੋਮੈਟਸ ਨੂੰ ਇੱਕ ਹਫਤੇ ਦੇ ਅੰਦਰ ਭਾਰਤ ਵਿਚੋਂ ਚਲੇ ਜਾਣ ਲਈ ਕਿਹਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਛਟੀ ਤਾਂ ਨਹੀਂ ਕੀਤੀ, ਪਰ ਊਨਾ ਕਿਹਾ ਕਿ ਕੈਨੇਡਾ ਭਾਰਤ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਚਾਹੁੰਦਾ ਹੈ, ਅਤੇ ਊਹ ਇਸ ਮੁੱਦੇ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ। ਦੂਜੇ ਪਾਸੇ ਇੱਕ ਮਾਹਰ ਅਨੁਸਾਰ, ਦੋਹਾਂ ਮੁਲਕਾਂ ਦਾ ਤਣਾਅ ਘਟਣ ਦੀ ਬਜਾਏ ਵਧ ਵੀ ਸਕਦਾ ਹੈ…..
Canada-India diplomates issues