Electric scooters ਦੇ ਵੱਧ ਰਹੇ ਰੁਝਾਨ ਨੂੰ ਦੇਖਦਿਆਂ Scooty ਨਾਮ ਦਾ ਇਕ ਗਰੁੱਪ ਇੰਨ੍ਹਾਂ scooters ਨੂੰ suburbs ਵਿਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਨ੍ਹਾਂ ਵੱਲੋਂ ਬ੍ਰੈਂਮਪਟਨ ਸ਼ਹਿਰ ਦੀ Chinguacousy ਪਾਰਕ ਵਿਚ ਲੋਕਾਂ ਨੂੰ ਮੁਫ਼ਤ ਵਿਚ ਰਾਈਡ ਦਿੱਤੀ ਜਾ ਰਹੀ ਹੈ।
Bringing e-scooters to Brampton