ਸਿੱਖ ਧਰਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ destination wedding ਦੌਰਾਨ, ਬੀਚਾਂ ਅਤੇ ਰਿਜੌਰਟ ਆਦਿ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੇ ਪਾਬੰਦੀ ਲਾਈ ਗਈ ਹੈ, ਅਤੇ ਇਸ ਫੈਸਲੇ ਦਾ ਦੁਨੀਆਂ ਭਰ ਵਿੱਚ ਸਵਾਗਤ ਹੋ ਰਿਹਾ ਹੈ । ਹੋਰ ਕਈ ਧਾਰਮਿਕ ਅਦਾਰਿਆਂ ਸਮੇਤ, ਬਰੈਂਪਟਨ ਦੇ ਗੁਰੂਦਵਾਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਇਸ ਫੈਸਲੇ ਤੇ ਪ੍ਰਤੀਕਰਮ ਦਿੰਦੇ ਹੋਏ, ਇਸ ਨੂੰ ਲੋੜ ਅਨੁਸਾਰ ਲਿਆ ਗਿਆ ਇੱਕ ਉਸਾਰੂ ਫੈਸਲਾ ਦੱਸਿਆ ਗਿਆ ਹੈ |
Brampton’s Guru Nanak Mission Gurdwara welcomes ban on destination weddings