ਪੰਜਾਬ ਦੇ ਪ੍ਰਸਿੱਧ vlogger ਭਾਨੇ ਸਿੱਧੂ ਦੀ ਗ੍ਰਿਫਤਾਰੀ ਬਾਰੇ ਆਮ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪੰਜਾਬ ਪੁਲਿਸ ਨੇ ਉਸ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ। ਇਸ ਦੌਰਾਨ ਪੰਜਾਬ ਤੋਂ ਲੈਕੇ ਕਨੇਡਾ ਤੱਕ ਭਾਨੇ ਸਿੱਧੂ ਨੂੰ ਵੱਡਾ ਜਨ ਸਮਰਥਨ ਮਿਲਿਆ ਹੈ। ਬੀਤੇ ਦਿਨ ਭਾਨੇ ਸਿੱਧੂ ਦੀ ਗ੍ਰਿਫਤਾਰੀ ਵਿਰੁੱਧ ਬਰੈਂਪਟਨ ਵਿੱਚ ਪੰਜਾਬੀ ਨੌਜਵਾਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ |
Brampton residents protest after Bhana Sidhu arrested in India
