ਕੱਲ ਰਾਤ ਬ੍ਰੈਪਟਨ ਦੇ ਇਕ ਘਰ ਵਿਚ, ਦੋ ਭਰਾ, ਇਕ ਦੀ ਉਮਰ 9 ਸਾਲ ਅਤੇ ਦੂਸਰਾ 12 ਸਾਲ ਮ੍ਰਿਤਕ ਪਾਏ ਗਏ। ਅਤੇ ਇਸ ਸੰਬੰਧ ਵਿਚ ਉਨਾਂ ਦੇ 52 ਸਾਲਾਂ ਪਿਤਾ ਤੇ ਦੋ first-degree murder ਦੇ ਚਾਰਜ ਲਗਾਏ ਗਏ ਹਨ। ਸਮੁੱਚੀ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਸਦਮੇਂ ਦੀ ਲਹਿਰ ਹੈ।
Brampton father charged with murder of 2 sons